State Level Quiz # 27 for 10th class
January 25, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your Name *
Your District *
English
TRANSLATION FROM PUNJABI TO ENGLISH
1.  ਚੁੱਪ ਰਹੋ | *
1 point
2.  ਉਸਨੂੰ ਬੋਲਣ ਦਿਓ | *
1 point
3. ਮੈਨੂੰ ਜਾਣ ਦਿਓ| *
1 point
Social Science
ਪਾਠ 4 - ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ
4. ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ? *
1 point
5. ਗੁਰੂ ਗੱਦੀ ਦਾ ਪਿਤਾ-ਪੁਰਖੀ ਸਿਧਾਂਤ ਕਿਸ ਗੁਰੂ ਨੇ ਲਾਗੂ ਕੀਤਾ? *
1 point
6. ਗੁਰੂ ਅੰਗਦ ਦੇਵ ਜੀ ਨੇ 1546 ਈ. ਵਿੱਚ ਕਿਹੜਾ ਸ਼ਹਿਰ ਵਸਾਇਆ? *
1 point
Hindi
नीति के दोहे
7. रहीम जी के अनुसार सच्चे मित्र की पहचान क्या है? *
1 point
8. ज्ञानी व्यक्ति संपत्ति का संचय किस लिए करते हैं? *
1 point
9. बिहारी जी के अनुसार किसका साथ शोभा देता है? *
1 point
Science
OUR ENVIRONMENT.
10.1.Some chemicals damage the ozone layer which chemical damage the ozone layer the most / ਕੁਝ ਰਸਾਇਣ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਹੜਾ ਰਸਾਇਣ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ *
1 point
11.2.How will you help to decrease the problem of garbage disposal / ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕਿਵੇਂ ਸਹਿਯੋਗ ਕਰੋਗੇ *
1 point
12.3.Dead bodies of organisms are decomposed by bacteria and fungi, what are these microbes called / ਜੀਵਾਣੂ ਅਤੇ ਉੱਲੀ ਜਿਹੇ ਸੂਖਮ ਜੀਵ ਮਰੇ ਜੀਵਾਂ ਦੇ ਅਵਸ਼ੇਸ਼ਾਂ ਦਾ ਵਿਘਟਨ ਕਰਦੇ ਹਨ ਇਹਨਾਂ ਸੂਖ਼ਮਜੀਵਾ ਨੂੰ ਕੀ ਕਹਿੰਦੇ ਹਨ *
1 point
Maths
 Maths Chapter  10
 
Q13.ਕਿਸੇ ਚੱਕਰ ਦੇ ਕਿਸੇ ਬਿੰਦੂ  ‘ਤੇ ਸਪਰਸ਼ ਰੇਖਾ, ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ’ਤੇ ਲੰਬਹੁੰਦੀ ਹੈ। Tangent line at any point of a circle, perpendicular to the radius passing from the tangent point Occurs. *
1 point
Q14.ਚੱਕਰ ਦੇ ਬਾਹਰੀ ਤੋਂ ਚੱਕਰ ਉਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂਲੰਬਾਈਆਂ ਬਰਾਬਰ ਹੁੰਦੀਆਂ ਹਨ। The lengths of tangents drawn to the circle from the outside of the circle are equal. *
1 point
Q15.ਕਿਸੇ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਤੇ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। Two tangents can be drawn to the circle from the inner point of a circle. *
1 point
ਵਿਸ਼ਾ- ਪੰਜਾਬੀ  
ਵਿਆਕਰਨ ਭਾਗ- ਸ਼ਬਦ-ਬੋਧ
ਪ੍ਰਸ਼ਨ-16. ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲ਼ੇ ਸ਼ਬਦ ਨੂੰ............ ਕਹਿੰਦੇ ਹਨ। *
1 point
ਪ੍ਰਸ਼ਨ-17.  ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ? *
1 point
ਪ੍ਰਸ਼ਨ-18.  ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ, ਉਸਨੂੰ .......... ਕਿਹਾ ਜਾਂਦਾ ਹੈ। *
1 point
Welcome Life              ਸਵਾਗਤ ਜ਼ਿੰਦਗੀ
Objective Type Questions
19.  ਜਿਸ ਕਹਾਣੀ ਨੂੰ ਅੰਤ ਤੱਕ ਲਿਆ ਨਹੀਂ ਸਕਦੇ, ਉਸ ਨੂੰ ਇੱਕ ਸੋਹਣਾ ਮੋੜ ਦੇ ਕੇ ਛੱਡ ਦੇਣਾ ਬਿਹਤਰ ਹੈ। *
1 point
20. ਕਿਸੇ ਤੋਂ ਵਿਦਾ ਲੈਂਦੇ ਵਕਤ ਕੋਈ ________ ਦਾ ਯਤਨ ਨਾ ਕਰੋ। *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report