ਕੈਨੇਡਾ ਵਿੱਚ ਟਰੱਕ ਡਰਾਈਵਿੰਗ ਦੀ ਸਥਿਤੀ ਬਾਰੇ ਸਰਵੇਖਣ

ਟਰੱਕ ਡਰਾਇਵਰ ਕੈਨੇਡੀਅਨ ਅਰਥ ਵਿਵਸਥਾ ਦੀ ਰੀਡ ਦੀ ਹੱਡੀ ਹਨ, ਇਹਨਾਂ ਦੁਆਰਾ ਹੀ ਖਾਧ-ਸਮੱਗਰੀ ਦੀ ਨਿਰੰਤਰ ਉਪਲਬਧਤਾ ਕਰਾਈ ਜਾਂਦੀ ਹੈ ਪਰ ਦੂਜੇਪਾਸੇ ਏਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੀਆਂ ਤਨਖਾਹਾਂ ਘੱਟ   ਰਹੀਆਂ ਹਨ, ਬਹੁਤ ਸਾਰੇ ਟਰੱਕਰ ਵੀਰ ਤਨਖਾਹ ਚੋਰੀ ਦਾ ਸ਼ਿਕਾਰ ਹੋ ਰਹੇ ਹਨ ਜਿਵੇਂ ਕਿ ਉਹਨਾਂਵੱਲੋਂ ਕੀਤੇ ਕੰਮ ਦੀ   ਤਨਖਾਹ ਘੱਟ ਮਿਲਣੀ, ਉਨ੍ਹਾਂ ਵੱਲੋਂ ਕੀਤੇ ਕੰਮਾਂ ਦੇ ਘੰਟਿਆਂ ਵਿੱਚ ਕਟੌਤੀ, ਵਾਧੂ ਦੇ ਖ਼ਰਚੇ ਪਾ ਕੇ ਤਨਖਾਹ ਕੱਟ ਲੈਣੀ ਜਾਂ ਉਹਨਾ ਦੇ ਕੀਤੇ ਕੰਮ ਦੇ ਘੱਟਪੈਸੇ ਦੇਣੇ ਆਦਿ।  ਬਹੁਤੀਆਂ ਕੰਪਨੀਆਂ ਟਰੱਕਰ ਨੂੰ ਇੰਡੀਪੈੰਡਟ ਕੰਟਰੈਕਰ ਵਾਂਗ ਕੰਮ ਕਰਵਾਉਂਦੀਆਂ ਪਰ  ਉਹਨਾਂ ਦੇ ਹੱਕ   ਉਹਨਾਂ ਨੂੰ ਨਹੀ ਦਿੰਦੀਆਂ. ਕੰਮ ਦਾ ਦਬਾਅ. ਸਰਦੀਆਂ ਵਿੱਚ ਖ਼ਰਾਬ ਮੌਸਮ, ਸੜਕ ਉੱਪਰ ਟਰੱਕਰ ਲਈ ਸੁੱਖ ਸੁਵਿਧਾਵਾਂ ਦੀ ਘਾਟ ਹੋਣਾ ਕੈਨੇਡਾ ਵਿਚ ਟੱਰਕਿੰਗ ਨੂੰ ਬਹੁਤ ਔਖਾ ਬਣਾਉਂਦੀਆਂ ਹਨ

ਟਰੱਕ ਡਰਾਈਵਰ ( ਡਰਾਈਵਰ ਅਤੇ ਓਨਰ ਓਪਰੇਟਰ) ਇੱਕਠੇ ਹੋ ਕੇ ਆਵਾਜ਼ ਨੂੰ ਬੁਲੰਦ ਕਰ ਰਹੇ ਹਨ, ਓਨਟਾਰੀਓ ਵਿੱਚ ਜਸਟਿਸ ਫਾਰ ਟਰੱਕ ਡਰਾਈਵਰ ਅਤੇ ਬੀਸੀ, ਅਲਬਰਟਾ ਵਿੱਚ ਵੈਸਟ ਕੋਸਟ ਟੱਰਕਿੰਗ ਐਸੋਸੀਏਸ਼ਨ ਇਹਨਾਂ   ਸਾਰੀਆਂ ਮੁਸ਼ਕਲਾਂ ਨੂੰ ਅੱਗੇ ਲੈ ਕੇ  ਰਹੇ ਹਨ, ਇਸੇ ਕਰਕੇ ਹੀ ਇਹ ਸਰਵੇ ਬਣਾਇਆ ਗਿਆ ਹੈਤਾਂ ਕਿ ਇਹਨਾਂ ਮੁਸ਼ਕਲਾਂ ਦਾ ਹੱਲ ਕੱਢ ਸਕੀਏ

ਜੇ ਤੁਸੀਂ ਡਰਾਈਵਰ ਹੋ ਜਾ ਓਨਰ ਓਪਰੇਟਰ ਹੋ ਤਾ ਕ੍ਰਿਪਾ ਕਰਕੇ ਆਪਣੇ ਕੀਮਤੀ ਸਮੇਂ ਵਿੱਚੋਂ                                                                   5-7 ਮਿੰਟ ਕੱਢ ਕੇ ਇਸ ਸਰਵੇ ਵਿੱਚ ਭਾਗ ਲਵੋ

ਜੇ ਕਰ ਸਰਵੇ ਦੀ ਸਮੱਗਰੀ, ਅਗਲੇ ਲਏ ਜਾਣ ਵਾਲੇ ਕਦਮਾਂ ਦੇ ਸਬੰਧ ‘ਚ ਤੁਹਾਡੇ ਕੋਈ ਸਵਾਲ ਹਨ ਤਾਂ ਕਿਰਪਾ ਕਰਕੇ ਇਸ ਕੰਨਟੈਕਟ ਤੋਂ ਜਾਣਕਾਰੀ ਲਵੋ: info@wc-ta.ca orjustice4td@gmail.com। ਸਮਾਂ ਦੇ ਕੇ ਸਰਵੇ ਭਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

Sign in to Google to save your progress. Learn more
ਕੀ ਤੁਸੀਂ ਲੰਬੀ ਦੂਰੀ ਜਾਂ ਘੱਟ ਦੂਰੀ ਤੱਕ ਟਰੱਕ ਚਲਾਉਂਦੇ ਹੋ ?
Clear selection

ਕੀ ਤੁਸੀਂ ਓਨਰ ਓਪਰੇਟਰ ਹੋ ਜਾ ਕੰਪਨੀ ਡਰਾਈਵਰ ?

Clear selection

ਤੁਹਾਨੂੰ ਤਨਖਾਹ ਕਿਵੇਂ ਮਿਲਦੀ ਹੈ ?

Clear selection
Next
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report