ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੌਮੀ ਯੋਗਤਾ ਖੋਜ ਪ੍ਰੁਖਿਆ (NTSE stage-1) ਦੀ ਸਟੇਜ -1 ਦੀ ਪ੍ਰੀਖਿਆ ਸਾਲ 2020-21 ਲਈ ਮਿਤੀ 13.12.2020 ਨੂੰ ਦੱਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆ ਲਈ ਕਰਵਾਈ ਜਾ ਰਹੀ NTSE stage-1ਦੀ ਪ੍ਰੀਖਿਆ ਕੁੱਲ 200 ਅੰਕ ਦੀ ਹੋਵੇਗੀ ਜਿਸ ਵਿੱਚ MAT (Mental ability Test) ਦੇ 100 ਪ੍ਰਸ਼ਨ ਅਤੇ SAT (Scholastic Aptitude Test) ਦੇ 100 ਪ੍ਰਸ਼ਨ ਹੋਣਗੇ।ਇਸ ਦੀ ਤਿਆਰੀ ਲਈ ਆਪ ਜੀ ਨੂੰ ਮਾਨਸਿਕ ਯੋਗਤਾ ਟੈਸਟ ਦਾ ਕੁਇੰਜ ਭੇਜਿਆ ਜਾ ਰਿਹਾ ਹੈ ਜੋ ਤੁਹਾਨੂੰ NTSE stage-1ਦੀ ਤਿਆਰੀ ਵਿੱਚ ਮੱਦਦ ਕਰੇਗਾ ।ਮੈਂ ਸਕੂਲ ਮੁੱਖੀਆ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਆਨਲਾਈਨ ਕੁਇੰਜ ਦੇ ਲਿੰਕ ਨੁੰ ਦੱਸਵੀਂ ਜਮਾਤ ਦੇ ਵਿਦਿਆਰਥੀਆ ਤੱਕ ਜਰੂਰ ਭੇਜਿਆ ਜਾਵੇ ਜੀ।