ਆਮਦਨ, ਰੁਜ਼ਗਾਰ ਅਤੇ ਉਤਪਾਦਨ ਦੇ ਸੰਤੁਲਨ ਪੱਧਰ ਦਾ ਨਿਰਧਾਰਨ
Quiz#53 Dr. Amit Juneja 8427476700
Sign in to Google to save your progress. Learn more
ਕੇਨਜ਼ ਦੇ ਮੁਤਾਬਿਕ, ਕੁੱਲ ਮੰਗ ਵੱਕਰ ਦਾ ਆਕਾਰ ਕਿਸ ਤਰ੍ਹਾਂ ਦਾ ਹੋਵੇਗਾ? *
1 point
ਕੇਨਜ਼ ਦੇ ਮੁਤਾਬਿਕ, ਪੂਰਨ ਰੁਜ਼ਗਾਰ ਤੋਂ ਪਹਿਲਾਂ, ਕੁੱਲ ਪੂਰਤੀ ਵੱਕਰ ਕਿਸ ਤਰ੍ਹਾਂ ਦੀ ਹੋਵੇਗੀ? *
1 point
ਕੇਨਜ਼ ਦੇ ਮੁਤਾਬਿਕ, ਪੂਰਨ ਰੁਜ਼ਗਾਰ ਤੋਂ ਬਾਦ, ਕੁੱਲ ਪੂਰਤੀ ਵੱਕਰ ਕਿਸ ਤਰ੍ਹਾਂ ਦੀ ਹੋਵੇਗੀ? *
1 point
ਕੇਨਜ਼ ਦੇ ਮੁਤਾਬਿਕ ਸੰਤੁਲਨ ਉੱਥੇ ਹੁੰਦਾ ਹੈ, ਜਿੱਥੇ, *
1 point
ਕੇਨਜ਼ ਦੇ ਮੁਤਾਬਿਕ, ਸੰਤੁਲਨ ਹਮੇਸ਼ਾ ----- ਦੀ ਸਥਿਤੀ ਵਿੱਚ ਨਿਰਧਾਰਤ ਹੁੰਦਾ ਹੈ। *
1 point
ਕੇਨਜ਼ ਦੇ ਮੁਤਾਬਿਕ, --------ਇੱਕ ਅਰਥਵਿਵਸਥਾ ਦੀ ਸਧਾਰਨ ਸਥਿਤੀ ਹੈ। *
1 point
ਕੇਨਜ਼ ਦੇ ਮੁਤਾਬਿਕ, ਅਪੂਰਨ ਰੁਜ਼ਗਾਰ ਦੀ ਸਥਿਤੀ ਵਿੱਚ ਸਾਧਨਾਂ ਦੀ------ਵਰਤੋਂ ਹੁੰਦੀ ਹੈ। *
1 point
ਜਦ ਅਰਥਵਿਵਸਥਾ ਵਿੱਚ ਅਤਿ ਪੂਰਨ ਰੁਜ਼ਗਾਰ ਦੀ ਸਥਿਤੀ ਹੁੰਦੀ ਹੈ, ਤਾਂ ਉਤਪਾਦਨ ਅਤੇ ਰੁਜ਼ਗਾਰ ਦੋਹਾਂ ਵਿੱਚ ਵਾਧਾ ਹੁੰਦਾ ਹੈ। *
1 point
ਕੇਨਜ਼ ਨੇ ਬੱਚਤ ਨੂੰ ਵਿਆਜ਼ ਦੀ ਦਰ ਦਾ ਫਲਨ ਮੰਨਿਆ ਹੈ। *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report