State Level Quiz # 3 For 8th class

Subjects ~
English,
Hindi,
Maths,
Punjabi,
Science
S.S. &
Welcome Life

Since December 30, 2020
Sign in to Google to save your progress. Learn more
Your Name *
Your District *
English
Objective Type Questions

 Lesson no.2 (Say 'NO')
1.Who was King's favourite and  why? *
1 point
2 What did the courtiers ask the king to do? *
1 point
3. Choose the correct Punjabi meaning of the word " wise ". *
1 point
Social Science
ਪਾਠ-1  ਕੁਦਰਤੀ ਸਾਧਨ
4. ਪੈਟਰੋਲੀਅਮ, ਕੋਲਾ, ਅਬਰਕ, ਮੈਂਗਨੀਂਜ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? *
1 point
5. ਅਸੀਂ ਅਜਿਹੇ ਕੁਦਰਤੀ ਪਦਾਰਥ ਹਾਂ ਜੋ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੋਏ ਹਾਂ ਅਤੇ ਧਰਤੀ ਵਿੱਚੋਂ ਨਿਕਲਦੇ ਹਾਂ। ਬੁੱਝੋ ਖਾਂ ਭਲਾ ਅਸੀਂ ਕੌਣ ਹਾਂ? *
1 point
6. ਸਾਧਨਾਂ ਨੂੰ ਜੀਵਨ, ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਅਤੇ ਵਰਤੋਂ ਦੇ ਆਧਾਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ? *
1 point
Hindi
पाठ-१ 'हिम्मत करने वालों की हार नहीं होती'
7. कवि के अनुसार किन लोगों की हार नहीं होती ? *
1 point
8. 'लहर' शब्द का पर्यायवाची शब्द चुनो- *
1 point
9. संज्ञा शब्द चुनो- *
1 point
Science
ਪਾਠ – ਧਾਤਾਂ ਅਤੇ ਅਧਾਤਾਂ Metals and non metals
10..ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਕਮਰੇ ਦੇ ਤਾਪਮਾਨ ਤੇ ਦ੍ਰਵ ਅਵਸਥਾ ਵਿੱਚ ਮਿਲਦੀ ਹੈ /Which of the following metals is found in liquid state at room temperature *
1 point
11..ਧਾਤਾਂ ਨੂੰ ਧੁਨਿਕ ਕਿਹਾ ਜਾਂਦਾ ਹੈ ਕਿਉਂਕਿ ਉਹ /Metals are called Sonorous because *
1 point
12..ਜੰਗ ਦਾ ਸੁਭਾਅ ਕਿਹੋ ਜਿਹਾ ਹੈ / The nature of Rust is *
1 point
Maths
CH. NO. 1  Rational Numbers ਪਰਿਮੇਯ ਸੰਖਿਆਵਾਂ
13. The reciprocal of which number is not possible.ਕਿਹੜੀ ਸੰਖਿਆ ਦਾ ਉਲਟਕ੍ਮ ਸੰਭਵ ਨਹੀਂ ਹੈ। *
1 point
14. The reciprocal of which number is equal to itself.ਕਿਹੜੀ ਸੰਖਿਆ ਦਾ ਉਲਟਕ੍ਮ ਉਸਦੇ ਆਪਣੇ ਬਰਾਬਰ ਹੁੰਦਾ ਹੈ। *
1 point
15. The product of two rational number is a ................. number./ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਇੱਕ ............... ਸੰਖਿਆ ਹੁੰਦਾ ਹੈ। *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16. 'ਛਿੰਝ ਛਰਾਹਾਂ ਦੀ' ਮੇਲਾ ਕਿੱਥੇ ਲੱਗਦਾ ਹੈ? *
1 point
ਪ੍ਰਸ਼ਨ-17. 'ਛਿੰਝ ਛਰਾਹਾਂ ਦੀ' ਮੇਲੇ ਦਾ ਇਹ ਨਾਂ ਕਿਵੇਂ ਪਿਆ? *
1 point
ਪ੍ਰਸ਼ਨ-18. ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਵਾਲ਼ੇ 'ਡੰਡੀ' ਵਿਸ਼ਰਾਮ ਚਿੰਨ ਦਾ ਚਿੰਨ੍ਹ ਕਿਹੜਾ ਹੈ? *
1 point
Welcome Life ਸਵਾਗਤ ਜ਼ਿੰਦਗੀ
Lesson # 1 - ਸਰੀਰ ਦੀ ਸਫ਼ਾਈ
ਸਹੀ ਵਿਕਲਪ ਚੁਣੋ।
19. ਸਾਨੂੰ ਆਪਣੇ ਨਹੁੰਆਂ ਨੂੰ ਹਰ ਹਫ਼ਤੇ ਕੱਟਣਾ ਚਾਹੀਦਾ ਹੈ। *
1 point
20.  ਨਸ਼ਾ ਸਾਡੇ ਸਰੀਰ ਨੂੰ _____ ਕਰਦਾ ਹੈ। *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy