ਵਿਸ਼ਾ: ਵਾਹਿਗੁਰੂ 
ਕਲਾਸ  *
ਨਾਮ  *
ਸਿੱਖ ਫੇਥ ਕਿਤਾਬ ਦਾ ਲੇਖਕ *
1 point
ਇਸ ਕਿਤਾਬ ਦੇ ਅਨੁਸਾਰ ਵਾਹਿਗੁਰੂ ਨੂੰ ਕਿਸ ਨਾਮ ਨਾਲ ਪੁਕਾਰਿਆ ਗਿਆ ਹੈ *
1 point
ਹੇਠ ਲਿਖਿਆਂ ਵਿਚੋਂ ਕਿਸ ਨੂੰ ਪ੍ਰੇਮਿਕਾ ਕਿਹਾ ਗਿਆ ਹੈ *
1 point
ਅਸੀਂ ਧਰਤੀ ਤੇ ਰਹਿ ਰਹੇ ਹਾਂ ਪਰ ਇਸ ਦਾ ਕਿਨਾਰਾ ਨਹੀਂ ਲੱਭ ਸਕਦੇ, ਠੀਕ ਇਸੇ ਤਰ੍ਹਾਂ ਇਸ ਦੀ ਉਦਾਹਰਣ ਕਿਸ ਨਾਲ ਕੀਤੀ ਗਈ ਹੈ? *
1 point
5 ਅਕਤੂਬਰ 1989 ਨੂੰ ਹੇਠ ਲਿਖਿਆ ਵਿਚੋਂ ਕੀ ਵਾਪਰਿਆ? *
1 point
ਜ਼ਿੰਦਗੀ ਦੀਆਂ ਅਜਿਹੀਆਂ ਕਈ ਦਿਸ਼ਾਵਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਵਰਤਮਾਨ ਬੁੱਧੀ (ਗਿਆਨ) ਦੇ ਅਧਾਰ 'ਤੇ ਨਾ ਸਮਝ ਸਕਦੇ ਹਾਂ ਅਤੇ ਨਾ ਹੀ ਕਲਪਨਾ ਕਰ ਸਕਦੇ ਹਾਂ । ਸਾਡੀਆਂ ਅਜਿਹੀਆਂ ਮਜਬੂਰੀਆਂ ਸਮਝਾਉਣ ਲਈ, ਕਿਸ ਉਦਾਹਰਣ ਦੀ ਵਰਤੋਂ ਕੀਤੀ ਗਈ ਹੈ ? *
1 point
ਕਿਸ ਧਾਰਮਿਕ ਗ੍ਰੰਥ ਅਨੁਸਾਰ ਲੱਖਾਂ ਹੀ ਪਾਤਾਲ ਅਤੇ ਲੱਖਾਂ ਹੀ ਅਕਾਸ਼ ਹਨ ? *
1 point
ਸਾਨੂੰ ਮਨੁੱਖਾਂ ਨੂੰ ਕੇਵਲ ਤਿੰਨ ਸਿਧਾਂਤ ਪਤਾ ਹਨ- ਲੰਬਾਈ ਚੌੜਾਈ ਅਤੇ ਉਚਾਈ 
ਉਹ ਕਿਹੜਾ ਚੌਥਾ ਸਿਧਾਂਤ ਹੈ ਜੋ ਵਿਗਿਆਨੀਆਂ ਨੇ ਸਿੱਧ ਕੀਤਾ ਹੈ?
*
1 point
ਪਰਮਾਤਮਾ ਹਰ ਥਾਂ ਮੌਜੂਦ ਹੈ ਪਰ ਅਸੀਂ ਉਸਨੂੰ ਸਮਝ  ਨਹੀਂ ਸਕਦੇ, ਇਸਦੇ ਲਈ ਸਾਨੂੰ ਸਮਝਾਉਣ ਲਈ ਕਿਸ ਉਦਾਹਰਣ ਦੀ ਵਰਤੋਂ ਕੀਤੀ ਗਈ ਹੈ? *
1 point
ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਹੋਇਆ ? *
1 point
ਪਾਣੀ ਦੀ ਇਕ ਬੂੰਦ ਸਮੁੰਦਰ ਵਿੱਚ ਡਿੱਗਦੀ ਹੈ ਅਤੇ ਸਮੁੰਦਰ ਵਿਚ ਹੀ ਸਮਾ ਜਾਂਦੀ ਹੈ। ਇਹ ਉਦਾਹਰਨ ਕਿਸ ਨਾਲ ਮੇਲ ਕਰਦੀ ਹੈ? *
1 point
ਧਰਤੀ ਕੋਲ ਅਜਿਹੀ ਕਿਹੜੀ ਚੀਜ ਹੈ ਜਿਸ ਕਾਰਨ ਅਸੀ ਜਦੋਂ ਕੋਈ ਵਸਤੂ ਹੇਠਾਂ ਸੁੱਟਦੇ ਹਾਂ ਤਾਂ ਉਹ ਹੇਠਾਂ ਹੀ ਜਾਂਦੀ ਹੈ, ਉੱਪਰ ਨਹੀਂ ਜਾਂਦੀ ? *
1 point
ਮੀਲ ਪੱਥਰ ਸਾਨੂੰ ਕੇਵਲ ਰਸਤਾ ਦਿਖਾਉਂਦੇ ਹਨ ਪਰ ਉਸ ਰਸਤੇ ਤੱਕ ਲੈ ਕੇ ਨਹੀਂ ਜਾਂਦੇ। ਇਹ ਉਦਾਹਰਨ ਕਿਸ ਚੀਜ ਨੂੰ ਸਮਝਾਉਣ ਲਈ ਦੱਸੀ ਗਈ ਹੈ? *
1 point
ਪਿਤਾ ਆਪਣੇ ਬੱਚੇ ਨੂੰ ਨਹਾਉਣ ਲਈ ਕਹਿੰਦਾ ਹੈ ਪਰ ਬੱਚਾ ਨਹਾਉਣਾ ਨਹੀਂ ਚਾਹੁੰਦਾ। ਪਿਤਾ ਆਪਣੇ ਬੱਚੇ ਦੇ ਭਲੇ ਲਈ ਸੋਚ ਰਹੇ ਪਰ ਬੱਚੇ ਨੂੰ ਚੰਗਾ ਨਹੀਂ ਲੱਗਦਾ ਹੈ
ਇਹ ਉਦਾਹਰਣ ਸਾਨੂੰ ਕਿਸ ਲਈ ਸਮਝਾਈ ਗਈ ਹੈ?
*
1 point
ਮੈਂ ਆਪਣੇ ਮਾਲਕ (ਵਾਹਿਗੁਰੂ) ਦਾ ਹੁਕਮ ਮੰਨਦੀ ਹਾਂ, ਜੋ ਸਭ ਤੋਂ ਮਹਾਨ ਹੈ ਅਤੇ ਕਿਸੇ ਦਾ ਮੁਥਾਜ ਨਹੀਂ । ਉਸ ਨੂੰ ਕਿਸੇ ਨਾਲ ਸਲਾਹ ਮਸ਼ਵਰਾ ਕਰਨ ਗਿਆ ਦੀ ਲੋੜ ਨਹੀਂ। ਉਹ ਆਪਣੇ ਫੈਸਲੇ ਆਪ ਕਰਦਾ ਹੈ । ਜਦੋਂ ਵੀ ਉਹ ਮੈਨੂੰ ਬੁਲਾਉਂਦਾ ਹੈ, ਮੈਨੂੰ ਜਾਣਾ ਹੀ ਪੈਂਦਾ ਹੈ । 

ਉਪਰੋਕਤ ਸ਼ਬਦ ਕਿਸਦੇ ਹਨ?
*
1 point
ਪਰਮਾਤਮਾ ਦੇ ਕਿਹੜੇ ਸਰੂਪ ਹਨ ? *
1 point
ਕਿਸ ਵਿਗਿਆਨੀ ਨੇ ਪਹਿਲੀ ਵਾਰ ਟੀ. ਵੀ. ਤੇ ਸਿੱਧ ਕੀਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ? *
1 point
ਕਈ ਜੋਗੀ ਸਾਡੀ ਭਵਿੱਖਬਾਣੀ ਦੱਸਦੇ ਹਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਹੋਈ ਕੋਈ ਵਿਸ਼ੇਸ਼ ਸ਼ਕਤੀ ਹੈੈ। 
ਕੀ ਤੁਸੀਂ ਇਸ ਨਾਲ ਸਹਿਮਤ ਹੋ?
*
1 point
ਸਾਡਾ ਸਰੀਰ ਪਰਮਾਤਮਾ ਨੂੰ ਨਹੀਂ ਸੁਣ ਸਕਦਾ  *
1 point
ਉਹ ਮਨੁੱਖ ਨਰਕ ਭੋਗ ਰਿਹਾ ਹੈ ਜੋ ਰੱਬ ਤੋਂ ਬੇਮੁੱਖ ਹੈ। *
1 point
Submit
Clear form
Never submit passwords through Google Forms.
This content is neither created nor endorsed by Google.