State Level Quiz # 52 for 8th
Sign in to Google to save your progress. Learn more
Your Name *
Your District *
ENGLISH -:::::::::::::::::: Lesson 2::::SAY 'NO'::::::::
Q1.What was Gopal's suggestion to make people intelligent? *
1 point
Q2.What did Gopal request the king to give his courtiers and ministers? *
1 point
Q3. What is the Punjabi meaning of word 'jealous' ? *
1 point
Social Science
ਇਤਿਹਾਸ
4. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? *
1 point
5. 1724 ਈ. ਵਿੱਚ ਕਿਸ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ? *
1 point
6. 1739 ਈ. ਵਿੱਚ ਸਆਦਤ ਖਾਂ ਨੇ _______ ਨੂੰ ਇੱਕ ਸੁਤੰਤਰ ਰਾਜ ਬਣਾਇਆ। *
1 point
हिंदी
7. निम्नलिखित शब्दों में से कौन सा शब्द ' हाथ ' का पर्यायवाची शब्द है ? *
1 point
8. पर्यटक कार्ड द्वारा कितने दिन तक यात्रा कर सकते हैं ? *
1 point
9. ' खिड़की ' शब्द का बहुवचन रूप है- खिड़कीयां *
1 point
Science
ਸੈੱਲ- ਬਣਤਰ ਅਤੇ ਕਾਰਜ
Lesson-  cell- structure and function.
10. ਪੇਸ਼ੀ ਸੈੱਲਾਂ ਵਿੱਚ ਸ਼ਾਖਾਵਾਂ ਹੁੰਦੀਆਂ ਹਨ ।Muscle cells are branched. *
1 point
11. ਕਿਸੇ ਜੀਵ ਦੀ ਮੁਢਲੀ ਸੰਰਚਨਾ ਅੰਗ ਹੈ ।The basic living unit of an organism is an organ. *
1 point
12.ਅਮੀਬਾ ਦੀ ਆਕਿ੍ਤੀ ਅਨਿਯਮਿਤ ਹੁੰਦੀ ਹੈ।Amoeba has irregular shape. *
1 point
Maths
Ch. 2 Linear equation in one variable /  ਇੱਕ ਚਲਾਂ ਵਾਲੇ ਰੇਖੀ ਸਮੀਕਰਨ
13. When twice a number is added to the original number, we get 12 . Find the number? ਜਦੋਂ ਕਿਸੇ ਸੰਖਿਆ ਵਿੱਚ ਉਸਦਾ ਦੁੱਗਣਾ ਜੋੜਣ ਤੇ 12 ਪ੍ਰਾਪਤ ਹੋਵੇ ਤਾਂ ਉਹ ਸੰਖਿਆ ਪਤਾ ਕਰੋ। *
1 point
14. A linear equation may have for its solution any ............ number. /ਇੱਕ ਰੇਖੀ ਸਮੀਕਰਨ ਦਾ ਹੱਲ ਕੋਈ ਵੀ .............. ਸੰਖਿਆ ਹੋ ਸਕਦੀ ਹੈ।     *
1 point
15. If a X is 10 more than Y then what will be value of X./  ਜੇਕਰ X , Y ਤੋਂ 10  ਵੱਧ ਹੈ ਤਾਂ X ਦਾ ਮੁੱਲ ਕੀ ਹੋਵੇਗਾ?     *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16 ਜਿਹੜਾ ਪੁਰਖ ਗੱਲ ਕਰਦਾ ਹੈ, ਉਹ ਕਿਹੜਾ ਪੁਰਖ ਹੁੰਦਾ ਹੈ? *
1 point
ਪ੍ਰਸ਼ਨ-17.  ਜਿਸ ਪੁਰਖ ਨਾਲ਼ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਕਹਿੰਦੇ ਹਨ। *
1 point
ਪ੍ਰਸ਼ਨ-18.  ਅਨਯ ਪੁਰਖ ਦੀ ਉਦਾਹਰਨ ਕਿਹੜੀ ਹੈ? *
1 point
Welcome Life                                  ਸਵਾਗਤ ਜ਼ਿੰਦਗੀ
M.C.Q.
19.  ਸਿਲਾਈ ਕਢਾਈ ਵਰਗੇ ਕੰਮ ਨੂੰ ਕੌਣ ਨਿਪੁੰਨਤਾ ਨਾਲ਼ ਕਰ ਸਕਦਾ ਹੈ? *
1 point
20. ਸਰੀਰ ਦੀ ਸਫ਼ਾਈ ਰਾਹੀਂ ______ ਪ੍ਰਾਪਤ ਕੀਤੀ ਜਾ ਸਕਦੀ ਹੈ। *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report