9 SST Quiz  H-L5 - ਫਰਾਂਸੀਸੀ ਕ੍ਰਾਂਤੀ-2
By- ਵਿਜੈ ਗੁਪਤਾ, ਸ.ਸ. ਅਧਿਆਪਕ, ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ) # 977 990 3800
Sign in to Google to save your progress. Learn more
ਤੁਹਾਡਾ ਜ਼ਿਲ੍ਹਾ ਕਿਹੜਾ ਹੈ? *
ਫਰਾਂਸ ਵਿੱਚ ਗਿਰਜਾਘਰਾਂ ਨੂੰ ਦਿੱਤੇ ਜਾਣ ਵਾਲੇ ਧਾਰਮਿਕ ਕਰ ਦਾ ਨਾਂ ਕੀ ਸੀ? *
1 point
ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ? *
1 point
ਫਰਾਂਸ ਵਿੱਚ ਰਾਜ ਨੂੰ ਦਿੱਤੇ ਜਾਣ ਵਾਲੇ ਪ੍ਰਤੱਖ ਕਰ ਦਾ ਨਾਂ ਕੀ ਸੀ? *
1 point
ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁਕਾਇਆ ਜਾਂਦਾ ਸੀ? *
1 point
ਫਰਾਂਸ ਦੀ ਕ੍ਰਾਂਤੀ ਕਦੋਂ ਹੋਈ? *
1 point
ਡਾਇਰੈਕਟਰੀ ਕੀ ਸੀ? *
1 point
ਫਰਾਂਸ ਵਿੱਚ ਕਿਹੜੇ ਵਰਗ ਨੂੰ ਟੈਕਸ ਤੋਂ ਛੋਟ ਸੀ? *
1 point
ਕਿਸ ਮਹਾਨ ਫਰਾਂਸੀਸੀ ਵਿਦਵਾਨ ਤੇ ਦਾਰਸ਼ਨਿਕ ਨੇ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ? *
1 point
ਲੂਈਸ 16ਵੇਂ ਨੇ ਵਿੱਤੀ ਸੰਕਟ ਨਾਲ ਨਜਿੱਠਣ ਲਈ _____________ ਨੂੰ ਵੱਧ ਕਰ ਲਗਾਉਣ ਦੀ ਪ੍ਰਵਾਨਗੀ ਲੈਣ ਲਈ ਪ੍ਰਤੀਨਿਧ ਸਭਾ ਦੀ ਬੈਠਕ ਬੁਲਾਈ। *
1 point
ਫਰਾਂਸੀਸੀ ਔਰਤਾਂ ਨੂੰ ਵੋਟ ਦਾ ਹੱਕ ਕਦੋਂ ਮਿਲਿਆ? *
1 point
ਨੀਲਾ, ਸਫੈਦ ਅਤੇ ਲਾਲ ਰੰਗ ਫਰਾਂਸ ਦੇ ਰਾਸ਼ਟਰੀ ਰੰਗ ਹਨ। *
1 point
ਟੁੱਟੀਆਂ ਜ਼ੰਜੀਰਾਂ ਦਾ ਅਰਥ ਹੈ - *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report