JavaScript isn't enabled in your browser, so this file can't be opened. Enable and reload.
ONLINE GEOGRAPHY TEST (ਜਿਓਗਰਾਫ਼ੀ ਟੈਸਟ)13-05-2020
COMPULSORY FOR ALL STUDENTS OF 12TH CLASS ,12 ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਲਈ
(ਟੀਮ:ਪੜ੍ਹੋ ਪੰਜਾਬ,ਪੜ੍ਹਾਉ ਪੰਜਾਬ)
Sign in to Google
to save your progress.
Learn more
STUDENT'S NAME/ਵਿਦਿਆਰਥੀ ਦਾ ਨਾਮ
Your answer
FATHER'S NAME/ਪਿਤਾ ਦਾ ਨਾਮ
Your answer
DISTRICT /ਜ਼ਿਲ੍ਹਾ
Choose
AMRITSAR
BARNALA
BHATINDA
FARIDKOT
FATEHGARH SAHIB
FEROZEPUR
FAZILKA
GURDASPUR
HOSHIARPUR
JALANDHAR
KAPURTHALA
LUDHIANA
MANSA
MOGA
MUKATSAR SAHIB
PATHANKOT
PATIALA
RUPNAGAR
MOHALI
SANGRUR
NAWANSHAHR
TARN TARAN
SCHOOL NAME/ਸਕੂਲ ਦਾ ਨਾਮ
Your answer
1.2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਹੈ ?What is the population of India according to the 2011 census?
2 points
135 ਕਰੋੜ/CRORE
121 ਕਰੋੜ/CRORE
125 ਕਰੋੜ/CRORE
132 ਕਰੋੜ/CRORE
Clear selection
2.2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿਨੀ ਹੈ /What is the population density of India as per 2011 census?
2 points
271 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
325 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
382 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
340 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
Clear selection
3. 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸੰਸਾਰ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਵੱਸਦੀ ਹੈ ? According to the 2011 census, what percentage of the world's population lives in India?
2 points
17.6
16.5
19.5
21.5
Clear selection
4.ਆਕਾਰ ਪਖੋਂ ਸੰਸਾਰ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ ?What is the position of India in the world in terms of size?
2 points
2
5
6
7
Clear selection
5.ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਾਂ ਪ੍ਰਤੀਸ਼ਤ ਭਾਰਤ ਵਿੱਚ ਹੈ? What percentage of the world's total area is in India?
2 points
5.5
2.5
2.4
2.6
Clear selection
6. ਭਾਰਤ 2011 ਦੀ ਜਨਗਣਨਾ ਅਨੁਸਾਰ ਸਭ ਤੋ ਵੱਧ ਵਸੋਂ ਘਣਤਾ ਵਾਲਾ ਰਾਜ ਹੈ ? Which Indian state has the highest population density as per 2011 census?
2 points
ਰਾਜਸਥਾਨ/RAJASTHAN
ਬਿਹਾਰ/BIHAR
ਉੱਤਰ ਪ੍ਰਦੇਸ਼/UTTAR PRADESH
ਅਰੁਣਾਚਲ ਪ੍ਰਦੇਸ਼/ARUNACHAL PRADESH
Clear selection
7.2011 ਦੀ ਜਨਗਣਨਾ ਅਨੁਸਾਰ ਸਭ ਤੋ ਘੱਟ ਵਸੋਂ ਘਣਤਾ ਵਾਲਾ ਰਾਜ ਹੈ ?Which state has the lowest population density as per 2011 census?
2 points
ਅਰੁਣਾਚਲ ਪ੍ਰਦੇਸ਼/ ARUNACHAL PRADESH
ਬਿਹਾਰ/BIHAR
ਉੱਤਰ ਪ੍ਰਦੇਸ਼/UTTAR PRADESH
ਰਾਜਸਥਾਨ/RAJASTHAN
Clear selection
8. 2011 ਦੀ ਜਨਗਣਨਾ ਅਨੁਸਾਰ ਅਰੁਣਾਚਲ ਪ੍ਰਦੇਸ਼ ਦੀ ਵਸੋਂ ਘਣਤਾ ਹੈ ?What is the population density of Arunachal Pradesh as per 2011 census?
2 points
17 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
18 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
19 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
16 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
Clear selection
9. ਵਸੋਂ ਦਿਵਸ ਕਦੋਂ ਮਨਾਇਆ ਜਾਦਾਂ ਹੈ? When is Population Day celebrated?
2 points
11 ਜੁਲਾਈ/JULY
3 ਮਾਰਚ/MARCH
3 ਜਨਵਰੀ/JANUARY
5 ਜੂਨ/JUNE
Clear selection
10.ਭਾਰਤ ਦੇ ਜਣਗਣਨਾ ਦੇ ਇਤਿਹਾਸ ਵਿਚ ਕਿਸ ਦਹਾਕੇ ਵਿਚ ਜਨਸੰਖਿਆ ਵੱਧਣ ਦੇ ਬਜਾਏ ਘੱਟ ਹੋਈ ਸੀ? In the census of India history, in which decade did the population decreases instead of increase?
2 points
1911
1921
1931
1941
Clear selection
Submit
Clear form
Never submit passwords through Google Forms.
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report