1. ਹੇਠਾਂ ਦਿਤੇ ਵਿੱਚੋਂ ਕਿਹੜਾ ਆਲੇਖ ਦੋ ਘਾਤੀ ਬਹੁਪਦ ਦਾ ਨਹੀਂ ਹੈ ?which of the following is not graph of quadratic polynomials? *
2 points
2. Find out a quadratic polynomial whose zeros are -4 and -5 is ......... ਉਹ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫ਼ਰ -4 ਅਤੇ -5 ਹਨ... *
2 points
3. What is the number of zeros that a quadratic polynomial has /have? ਰੇਖੀ ਬਹੁਪਦ ਦੇ ਸਿਫ਼ਰਾ ਦੀ ਗਿਣਤੀ ਕਿੰਨੀ ਹੁੰਦੀ ਹੈ... *
2 points
4. if p(x) is a linear polynomail and p(k)=0 then k is known as .. ਜੇਕਰ p(x) ਰੇਖੀ ਬਹੁਪਦ ਹੈ ਅਤੇ p(k)=0 ਤਾਂ k ਅਖਵਾਉਂਦਾ ਹੈ .. *
2 points
5. No. of zeroes of a polynomial p(x) is equal to no. of points where the graph of polynomial intersects...........{ਬਹੁਪਦ ਦੇ ਸਿਫ਼ਰਾਂ ਦੀ ਸੰਖਿਆ ,ਬਹੁਪਦ ਦੇ ਆਲੇਖ ਨੂੰ …………...ਤੇ ਜਿੰਨੇ ਬਿੰਦੂਆਂ ਤੇ ਕੱਟਦਾ ਹੈ ,ਦੇ ਬਰਾਬਰ ਹੁੰਦੀ ਹੈ । } *
2 points
6. If graph of a polynomial P(x) does not intersects the x-axis but intersects y-axis in one point, then no. of zeroes of the polynomial is equal to ......{ਜੇਕਰ ਬਹੁ ਪਦ p (x ) ਦਾ ਆਲੇਖ x -ਧੁਰੇ ਤੇ ਨਹੀਂ ਕੱਟਦਾ ਹੈ ਪਰ y - ਧੁਰੇ ਤੇ ਇੱਕ ਬਿੰਦੂ ਤੇ ਕੱਟਦਾ ਹੈ ਤਾਂ ਬਹੁ ਪਦ ਦੇ ਸਿਫ਼ਰਾਂ ਦੀ ਸੰਖਿਆ।……….} *
2 points
7. A polynomial of degree 2 has {ਬਹੁਪਦ ਜਿਸਦੀ ਘਾਤ 2 ਹੋਵੇ ਉਸਦਾ} *
2 points
8. The graph of x = f(y) is given, how many zeroes are there of f(y)?{ ਹੇਠਾਂ ਦਿਤੇ ਆਲੇਖ x=f(y) ਵਿੱਚ f(y) ਦੇ ਸਿਫ਼ਰਾਂ ਦੀ ਗਿਣਤੀ ਕਿਨ੍ਹੀ ਹੋਵੇਗੀ ? *
2 points
9. The graph of y = f(x) is given, how many zeroes are there of f(x)?{ਹੇਠਾਂ ਦਿਤੇ ਆਲੇਖ y=f(x) ਵਿੱਚ f(x) ਦੇ ਸਿਫ਼ਰਾਂ ਦੀ ਗਿਣਤੀ ਕਿਨ੍ਹੀ ਹੋਵੇਗੀ ? *
2 points
10. If p(x) =ax²+ bx + c, then c/a is equal to{ਜੇਕਰ p(x) = x²+ bx + cਤਾਂ c/a ਬਰਾਬਰ ਹੈ। *