LESSON-14 CLASS 12TH ਅਹਿਮਦ ਸ਼ਾਹ ਅਬਦਾਲੀ
ਪੜ੍ਹੋ ਪੰਜਾਬ, ਪੜਾਓ ਪੰਜਾਬ- ਇਤਿਹਾਸ  ਸਕੂਲ ਸਿੱਖਿਆ ਵਿਭਾਗ ਪੰਜਾਬ ( By- Naresh Singla LEC. GSSS DHARAMGARH)
Sign in to Google to save your progress. Learn more
ਤੁਹਾਡਾ ਜਿਲ੍ਹਾ ਕਿਹੜਾ ਹੈ ? What is your district? *
ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ? Ahmed Shah Abdali was the ruler of which country? *
1 point
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਕਿੰਨੇ ਹਮਲੇ ਕੀਤੇ ? How many attacks did Ahmed Shah Abdali make on Punjab? *
1 point
1747 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ? Who was the Governor of Punjab during the first invasion of Ahmed Shah Abdali in 1747 AD? *
1 point
ਵੱਡਾ ਘੱਲੂਘਾਰਾ ਕਦੋਂ ਵਾਪਰਿਆ ? When did the Great Depression( Big Ghalughara ) happen? *
1 point
ਸਿੱਖਾਂ ਨੇ ਸਰਹਿੰਦ ਉੱਤੇ ਕਦੋਂ ਕਬਜ਼ਾ ਕੀਤਾ ? When did the Sikhs capture Sirhind? *
1 point
ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ? When was the third battle of Panipat fought? *
1 point
 ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਿਹੜੇ ਹਮਲੇ ਦੌਰਾਨ ਪੰਜਾਬ ਉੱਪਰ ਕਬਜ਼ਾ ਕਰ ਲਿਆ ਸੀ ? Ahmed Shah Abdali captured the Punjab during which of these invasions? *
1 point
ਜਦੋਂ ਸਿੱਖਾਂ ਨੇ 1765 ਈ: ਵਿਚ ਲਾਹੌਰ ਉੱਪਰ ਕਬਜ਼ਾ ਕੀਤਾ ਤਦ ਉੱਥੋਂ ਦਾ ਸੂਬੇਦਾਰ ਕੌਣ ਸੀ  ? Who was the governor of Lahore when the Sikhs captured it in 1765 AD? *
1 point
ਪੰਜਾਬ ਵਿਚ ਮੁਗ਼ਲ ਰਾਜ ਦਾ ਅੰਤ ਕਦੋਂ ਹੋਇਆ ? When did the Mughal Empire end in Punjab? *
1 point
ਵੱਡਾ ਘੱਲੂਘਾਰਾ ਕਿੱਥੇ ਵਾਪਰਿਆ ਸੀ ? Where did the Great Depression take place? *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report