A/B Hybrid model, where students attend class in person two days a week and have virtual instruction for the remainder of the week. ਏ / ਬੀ. ਹਾਇਬ੍ਰਿਡ ਮਾਡਲ, ਜਿਥੇ ਵਿਦਿਆਰਥੀ ਹਫ਼ਤੇ ਵਿਚ ਦੋ ਦਿਨ ਕਲਾਸ ਵਿਚ ਜਾਂਦੇ ਹਨ ਅਤੇ ਤਿੰਨ ਦਿਨ ਵਰਚੁਅਲ (ਦੂਰੀ ਤੋਂ) ਨਿਰਦੇਸ਼ ਪ੍ਰਾਪਤ ਕਰਦੇ ਹਨ| ਵਿਦਿਆਰਥੀ ਸੋਮਵਾਰ ਅਤੇ ਮੰਗਲਵਾਰ ਜਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵਿਅਕਤੀਗਤ ਤੌਰ ਤੇ ਕਲਾਸ ਵਿਚ ਜਾਂਦੇ ਹਨ ਅਤੇ ਬੁੱਧਵਾਰ ਨੂੰ ਸਾਰੇ ਵਿਦਿਆਰਥੀ ਵਰਚੁਅਲ ਨਿਰਦੇਸ਼ ਪ੍ਰਾਪਤ ਕਰਦੇੇੇ ਹਨ| Modelo híbrido A/B, donde los estudiantes asisten a clase en persona dos días a la semana y tienen instrucción virtual el resto de la semana. durante tres días a la semana.