9 SST Quiz  H-L6 - ਰੂਸ ਦੀ ਕ੍ਰਾਂਤੀ - I
By- ਵਿਜੈ ਗੁਪਤਾ, ਸ.ਸ. ਅਧਿਆਪਕ, ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ) # 977 990 3800
Sign in to Google to save your progress. Learn more
ਤੁਹਾਡਾ ਜ਼ਿਲ੍ਹਾ ਕਿਹੜਾ ਹੈ? *
ਡੁੰਮਾ ਸ਼ਬਦ ਰੂਸੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ______________। *
1 point
ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾਂ ਦੀ ਅਗਵਾਈ ਕਿਸ ਨੇ ਕੀਤੀ? *
1 point
ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹਤੱਵਪੂਰਨ ਹੈ? *
1 point
ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ? *
1 point
ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਵਿੱਚੋਂ ਬਾਹਰ ਕੱਢ ਲਿਆ ਅਤੇ ਜਰਮਨੀ ਨਾਲ ਸੰਧੀ ਕਰ ਲਈ? *
1 point
ਜ਼ਾਰ ਦਾ ਸ਼ਾਬਦਿਕ ਅਰਥ ਹੈ - *
1 point
ਲੈਨਿਨ ਨੂੰ ਕਾਰਲ ਮਾਰਕਸ ਤੋਂ ਬਾਅਦ ਸਮਾਜਵਾਦੀ ਅੰਦੋਲਨ ਦਾ ਸਭ ਤੋਂ ਮਹਾਨ ਨੇਤਾ ਮੰਨਿਆ ਜਾਂਦਾ ਹੈ। *
1 point
1905 ਈ. ਦੇ ਯੁੱਧ ਵਿੱਚ ਰੂਸ ਕਿਹੜੇ ਦੇਸ਼ ਤੋਂ ਹਾਰਿਆ? *
1 point
ਸੋਵੀਅਤ ਦਾ ਅਰਥ ਹੈ - ਪਰਿਸ਼ਦ ਜਾਂ ਸਥਾਨਕ ਪੱਧਰ ਦੇ ਸ਼ਾਸਨ ਚਲਾਉਣ ਵਾਲੀ ਇਕਾਈ। *
1 point
ਰੂਸ ਵਿੱਚ ਚੁਣੀ ਗਈ ਸਲਾਹਕਾਰ ਸੰਸਦ ਨੂੰ ਡੂੰਮਾ ਕਿਹਾ ਜਾਂਦਾ ਹੈ। *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report