State Level Quiz # 77 for 10th class
April 2,  2021

Subjects
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your District *
English
Vocabulary - Common Errors
1. Choose the correct sentence. *
1 point
2.  The teacher ________ a speech. *
1 point
3. Choose the correct sentence. *
1 point
Social Science
ਨਾਗਰਿਕ ਸ਼ਾਸਤਰ
4. ਧਰਮ ਨਿਰਪੱਖ ਰਾਜ ਦੇ ਸੰਬੰਧ ਵਿੱਚ ਹੇਠ ਲਿਖੀ ਕਿਹੜੀ ਧਾਰਨਾ ਗਲਤ ਹੈ? *
1 point
5. ਲੋਕਤੰਤਰੀ ਰਾਜ ਦੇ ਸੰਬੰਧ ਵਿੱਚ ਹੇਠ ਲਿਖਿਆ ਕਿਹੜਾ ਤੱਥ ਸਹੀ ਨਹੀਂ ਹੈ? *
1 point
6. ਭਾਰਤ ਦੇ ਗਣਰਾਜ ਹੋਣ ਤੋਂ ਭਾਵ ਹੈ ਕਿ ਰਾਜ ਦਾ ਮੁੱਖੀ _____ ਹੋਵੇਗਾ ਜੋ ਬਾਦਸ਼ਾਹ ਦੀ ਤਰ੍ਹਾਂ ਜੱਦੀ ਨਹੀਂ ਸਗੋਂ ਜਨਤਾ ਦੇ ਪ੍ਰਤੀਨਿਧੀਆਂ ਦੁਆਰਾ ਨਿਸ਼ਚਿਤ ਸਮੇਂ ਲਈ ਚੁਣਿਆ ਜਾਵੇਗਾ। *
1 point
Hindi
मुहावरों के सही अर्थ का विकल्प चुनें-
7. 'खाने के लाले पड़ना' का अर्थ है : *
1 point
8. 'ज़हर उगलना' का अर्थ है : *
1 point
9. 'ढेर करना' का अर्थ है: *
1 point
Science
10.1.ਜੋ ਪੌਦਿਆਂ ਅਤੇ ਜੰਤੂਆਂ ਨੂੰ ਬਿਨਾਂ ਮਾਰੇ ਉਹਨਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ ਹੇਠ ਲਿਖਿਆਂ ਵਿਚੋਂ ਚੁਣੋ /  Choose from the following the organisms which derive their nutrition from plants and animals without killing them.
1 point
Clear selection
11.2.ਸਾਧਾਰਣ ਪਰਿਸਥਿਤੀਆਂ ਵਿਚ ਮਿਹਦੇ ਦੀ ਅੰਦਰਲੀ ਸਤ੍ਹਾ ਦੀ ਤੇਜਾਬ ਤੋਂ ਰਖਿਆ ਕੌਣ ਕਰਦਾ ਹੈ /  The inner lining if the stomach gets protected by the action of acid under normal conditions in humans by *
1 point
12.3.ਭੋਜਨ ਨਲੀ ਦਾ ਸਭ ਤੋਂ ਲੰਬਾ ਭਾਗ ਕਿਹੜਾ ਹੈ / Which is longest part of alimentary canal? *
1 point
Maths
Q 13.   ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੋਣਗੇ? What will be the co-ordinates of origin? *
1 point
Q14.  ਅੰਕਗਣਿਤਿਕ ਲੜੀ -10,-6,-2,...........ਦਾ ਸਾਂਝਾ ਅੰਤਰ ਕੀ ਹੋਵੇਗਾ? What will be the common difference of given A.P: -10, -6, -2,…… ? *
1 point
Q15.ਬਿੰਦੂ p(3,4) ਦੀ ਮੂਲ ਬਿੰਦੂ ਤੋਂ ਦੂਰੀ 5 ਇਕਾਈਆਂ ਹੈ। *
1 point
ਵਿਸ਼ਾ- ਪੰਜਾਬੀ  
ਸਾਹਿਤ ਮਾਲ਼ਾ- ਵਾਰਤਿਕ ਭਾਗ
ਪ੍ਰਸ਼ਨ 16. ਬਾਬਾ ਰਾਮ ਸਿੰਘ ਕੂਕਾ ਨੇ ਅੰਗਰੇਜ਼ਾਂ ਤੇ ਸਿੱਖਾਂ ਦੀ ਕਿਹੜੀ ਲੜਾਈ ਵਿੱਚ ਭਾਗ ਲਿਆ ਸੀ ? *
1 point
ਪ੍ਰਸ਼ਨ-17. ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਹਨ? *
1 point
ਪ੍ਰਸ਼ਨ-18. ਬਾਬਾ ਰਾਮ ਸਿੰਘ ਕੂਕਾ ਆਪਣੇ ਜੀਵਨ ਨਿਰਬਾਹ ਲਈ ਪਿੰਡ 'ਚ ਕੀ ਕੰਮ ਕਰਦੇ ਸੀ? *
1 point
Welcome Life              ਸਵਾਗਤ ਜ਼ਿੰਦਗੀ
Objective Type Questions
19. ਕੱਲ੍ਹ ਨੂੰ ਸਮਾਜ ਦੀ ਵਾਗਡੋਰ ________ ਦੇ ਹੱਥਾਂ ਵਿੱਚ ਹੈ। *
1 point
20. ਸਾਨੂੰ ਆਪਣੀਆਂ ਜਿੰਮੇਵਾਰੀਆਂ ਸੰਭਾਲਣੀਆਂ  ਚਾਹੀਦੀਆਂ ਹਨ। *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report