State Level Quiz # 54 for 10th class
March 10, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your District *
English
Vocabulary - One Word Substitution
1.  A state where no government exists *
1 point
2.  Liable to he called to account *
1 point
3.  An assembly of listener *
1 point
Social Science
ਭੂਗੋਲ
4. ਦੇਸ਼ ਦੇ ਦੋ ਅਤਿ ਕਠੋਰ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਦੱਸੋ। *
1 point
5. ਜਦੋਂ ਮਾਨਸੂਨ ਪੌਣਾਂ ਲੰਮਾ ਸਫਰ ਤਹਿ ਕਰਕੇ ਪਹਿਲੀ ਜੂਨ ਨੂੰ ਦੇਸ਼ ਦੇ ਪੱਛਮੀ ਤੱਟ ਤੇ ਪਹੁੰਚ ਕੇ ਜ਼ੋਰ ਦੀ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਹਿੰਦੇ ਹਨ? *
1 point
6. ਦੱਖਣੀ ਭਾਰਤ ਦੇ ਕੇਰਲ ਅਤੇ ਕਰਨਾਟਕ ਜਿਹੇ ਪ੍ਰਦੇਸ਼ਾਂ ਵਿੱਚ ਮੋਟੀਆਂ ਮੋਟੀਆਂ ਬੂੰਦਾਂ ਵਾਲੀ ਪੂਰਵ ਮਾਨਸੂਨੀ ਵਰਖਾ ਨੂੰ ਸਥਾਨਕ ਤੌਰ ਤੇ ਕੀ ਕਹਿੰਦੇ ਹਨ? *
1 point
Hindi
व्याकरण-भाग
7. 'कमल' का सही पर्यायवाची शब्द चुनें *
1 point
8. 'स्वागत'  शब्द का संधि-विच्छेद सही विकल्प चुनकर लिखिए - *
1 point
9. 'आदमी' शब्द की भाववाचक संज्ञा सही विकल्प चुनकर लिखिए - *
1 point
Science
10. 1.ਸ਼ੈਫੀ ਨੇ ਅੱਜ ਭੋਜਨ ਲੜੀ ਬਾਰੇ ਪੜ੍ਹਿਆ , ਹੇਠ ਲਿਖਿਆਂ ਵਿਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ / Sheffy learned about the food-chains today , which among the following constitutes a Food-chain?
1 point
Clear selection
11. 2.ਕਿਸੇ ਜੀਵ ਦੁਆਰਾ ਖਾਧੇ ਗਏ ਭੋਜਨ ਦਾ ______ ਹਿੱਸਾ ਹੀ ਜੀਵ ਪੁੰਜ ਵਿੱਚ ਬਦਲਦਾ ਹੈ / Only _____ of the food eaten by an organism is turned into body mass. *
1 point
12. 3.DDT ਦਾ ਪੂਰਾ ਨਾਮ ਕੀ ਹੈ / What is the full form of DDT ? *
1 point
Maths
 Maths Chapter  MIX
 
13.ਕਿਸੇ AP ਦਾ Nਵਾਂ ਪਦ an=3+4n ਹੈ, ਸਾਂਝਾ ਅੰਤਰ ਪਤਾ ਕਰੋ I The nth term of an A.P. is given by an = 3 + 4n. The common difference is *
1 point
14.ਪਹਿਲੀਆਂ n ਕੁਦਰਤੀ ਟਾਂਕ ਸੰਖਿਆਵਾਂ ਦਾ ਜੋਡ਼ਫ਼ਲ ਹੈ  The sum of first n odd natural numbers is *
1 point
15.2 ਅਤੇ 100 ਦੇ ਵਿਚਕਾਰ 3 ਨਾਲ ਭਾਗ   ਹੋਣ ਵਾਲੀਆਂ ਸਾਰੀਆਂ ਸੰਪੂਰਨ  ਸੰਖਿਆਵਾਂ ਦਾ ਜੋਡ਼ਫਲ  ਹੈ   The sum of all odd integers between 2 and 100 divisible by 3 is *
1 point
ਵਿਸ਼ਾ- ਪੰਜਾਬੀ  
ਨਾਵਲ- ਇੱਕ ਹੋਰ ਨਵਾਂ ਸਾਲ
ਪ੍ਰਸ਼ਨ 16. ਅੰਮ੍ਰਿਤਸਰ ਵਿੱਚ ਸ਼ਹੀਦਾਂ ਦਾ ਖ਼ੂਨ ਕਿੱਥੇ ਡੁੱਲਿਆ ਸੀ? *
1 point
ਪ੍ਰਸ਼ਨ-17. ਬੰਤੇ ਦਾ ਪਿਉ ਕੀ ਕੰਮ ਕਰਦਾ ਸੀ? *
1 point
ਪ੍ਰਸ਼ਨ-18. ਹਾਲ ਬਜ਼ਾਰ ਵਿੱਚ ਕਿਹੋ ਜਿਹੇ ਕੋਟ ਮਿਲ਼ਦੇ ਸਨ? *
1 point
Welcome Life              ਸਵਾਗਤ ਜ਼ਿੰਦਗੀ
Objective Type Questions
19.  ਮਨੁੱਖ ਇੱਕ ___________ ਪ੍ਰਾਣੀ ਹੈ। *
1 point
20.  ਸਹਿਪਾਠੀ ਸ਼ਬਦ ਤੋਂ ਕੀ ਸਮਝਦੇ ਹੋ? *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report