Coronavirus Anti-AAPI Racism Incident Report ਕੋਰੋਨਾਵਾਇਰਸ ਵਿਰੋਧੀ ਏਪੀਆਈ ਨਸਲਵਾਦ ਘਟਨਾ ਦੀ ਰਿਪੋਰਟ
ਪਿਛਲੇ ਕਈ ਹਫਤਿਆਂ ਵਿੱਚ ਸਾਰੀ ਦੁਨੀਆ ਕਰੋਨਾ ਮਹਾਂਮਾਰੀ ਨਾਲ ਬਹੁਤ ਪ੍ਰਭਾਵਤ ਹੋਈ ਹੈ। ਸੰਸਾਰ ਸਿਹਤ ਸੰਗਠਨ ਨੇ ਇਸ ਬਿਮਾਰੀ ਨੂੰ "ਗਲੋਬਲ ਮਹਾਂਮਾਰੀ" ਐਲਾਨ ਦਿੱਤਾ ਹੈ। ਇਸ ਬਿਮਾਰੀ ਦੇ ਫੈਲਣ ਤੋਂ ਬਾਅਦ ਬਹੁਤ ਸਾਰੇ ਏਸ਼ੀਅਨ ਅਮਰੀਕੀ, ਪੈਸੀਫਿਕ ਆਈਲੈਂਡਰਜ਼ (ਏ. ਪੀ. ਆਈ.) ਨੇ ਨਸਲੀ ਵਿਤਕਰੇ, ਨਫ਼ਰਤ ਦੀਆਂ ਘਟਨਾਵਾਂ ਅਤੇ ਕੁਝ ਮਾਮਲਿਆਂ ਵਿੱਚ ਹਿੰਸਾ ਨਾਲ ਪੀੜਤ ਹੋਣ ਦੀਆਂ ਰਿਪੋਰਟਾਂ ਕੀਤੀਆਂ ਹਨ। ਸੈਨ ਫਰਨੈਂਡੋ ਵੈਲੀ, ਲਾਸ ਏਂਜਲਸ ਵਿਚ ਇਕ ਬੱਚੇ ਉੱਤੇ ਉਸ ਦੇ ਮਿਡਲ ਸਕੂਲ ਵਿਚ ਕੋਰੋਨਵਾਇਰਸ ਹੋਣ ਦਾ ਇਲਜ਼ਾਮ ਲਾਉਣ ਤੋਂ ਬਾਅਦ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ। ਸੈਨ ਫਰਾਂਸਿਸਕੋ ਦੀ ਇਕ ਗਲੀ ਵਿੱਚ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਕਿ ਓਹਦੀ ਨਸਲ ਵਾਲੇ ਲੋਕ ਕੋਰੋਨਾਵਾਇਰਸ ਨੂੰ ਅਮਰੀਕਾ ਲੈ ਕੇ ਆਏ ਹਨ। ਕੈਲੀਫੋਰਨੀਆ ਵਿਚ ਵੀ ਬਾਲਗਾਂ ਅਤੇ ਬਜ਼ੁਰਗਾਂ ਨੂੰ ਨਫਰਤ ਦੀਆਂ ਨਿਗਾਹਾਂ ਨਾਲ ਵੇਖਿਆ ਜਾਂਦਾ ਹੈ ਜਿਵੇਂ ਉਹ ਇਸ ਬਿਮਾਰੀ ਦੇ ਸਰੋਤ ਜਾਂ ਕੈਰੀਅਰ ਹੋਣ।

ਏਸ਼ੀਅਨ ਪੈਸੀਫਿਕ ਪਾਲਿਸੀ ਐਂਡ ਪਲਾਨਿੰਗ ਕੌਂਸਲ (ਏ 3 ਪੀਕਨ) ਅਤੇ ਚਾਈਨੀਜ਼ ਫਾਰ ਐਫੀਮੇਟਿਵ ਐਕਸ਼ਨ (ਸੀਏਏ) ਨੇ ਇਕ ਇਤਲਾਹ ਕੇਂਦਰ ਸ਼ੁਰੂ ਕੀਤਾ ਹੈ ਜਿਥੇ ਨਫ਼ਰਤ ਦੀਆਂ ਘਟਨਾਵਾਂ ਬਾਰੇ ਦੱਸਣ ਦੀ ਬੇਨਤੀ ਕੀਤੀ ਜਾਂਦੀ ਹੈ। ਵਿਅਕਤੀਗਤ ਜਾਣਕਾਰੀ ਅਤੇ ਨਿੱਜੀ ਪਛਾਣ ਵੇਰਵੇ ਸਮੇਤ, ਨੂੰ ਗੁਪਤ ਰੱਖਿਆ ਜਾਵੇਗਾ ਅਤੇ ਸਿਰਫ ਸਹਿਮਤੀ ਨਾਲ ਹੀ ਸਾਂਝਾ ਕੀਤਾ ਜਾਵੇਗਾ। ਇਕੱਠੀ ਕੀਤੀ ਜਾਣਕਾਰੀ
ਸਹਾਇਤਾ, ਵਕਾਲਤ ਅਤੇ ਸਿੱਖਿਆ ਲਈ ਵਰਤੀ ਜਾਵੇਗੀ।

ਅਸੀਂ ਇਸ ਫਾਰਮ ਦਾ ਉਲੱਥਾ ਹੋਰ ਭਾਸ਼ਾਵਾਂ ਵਿੱਚ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਛੇਤੀ ਹੀ ਇਸ ਵੈੱਬ ਸਾਈਟ ਤੇ ਪਾ ਦਿੱਤਾ ਜਾਊਗਾ। ਉਨ੍ਹਾਂ ਚਿਰ ਅਸੀਂ ਤੁਹਾਡੇ ਸਬਰ ਲਈ ਧੰਨਵਾਦੀ ਹਾਂ।

ਤੁਹਾਡੇ ਨਾਲ ਵਾਪਰੀ ਘਟਨਾ ਨੂੰ ਏ3ਪੀਕੋਨ ਅਤੇ ਸੀਏਏ ਨੂੰ ਰਿਪੋਰਟ ਕਰਨ ਲਈ ਧੰਨਵਾਦ।

ਹੇਠ ਦਿੱਤੇ ਫਾਰਮ ਦੀ ਵਰਤੋਂ ਕਰਕੇ ਘਟਨਾ ਨੂੰ ਏ3ਪੀਕੌਨ ਅਤੇ ਸੀਏਏ ਨੂੰ ਜਮ੍ਹਾ ਕਰਵਾਓ। ਇਹ ਜਾਣਕਾਰੀ ਸਾਨੂੰ ਅਤੇ ਸਾਡੇ ਸਹਿਯੋਗੀ ਭਾਈਵਾਲਾਂ ਨੂੰ ਕੈਲੀਫੋਰਨੀਆ ਅਤੇ ਦੇਸ਼ ਭਰ ਦੀਆਂ ਘਟਨਾਵਾਂ ਉੱਤੇ ਨਿਗਰਾਨੀ ਰੱਖਣ ਵਿੱਚ ਸਹਾਈ ਹੋਵੇਗੀ। ਅਸੀਂ ਤੁਹਾਡੀ ਪਛਾਣ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਸਥਾਨਕ, ਰਾਜ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਤ ਕਿਸੇ ਵੀ ਵਿਅਕਤੀ ਜਾਂ ਤੀਜੀ ਧਿਰ ਨਾਲ ਸਾਂਝਾ ਨਹੀਂ ਕਰਾਂਗੇ।

ਮਜਬੂਰੀ ਵੱਸ ਅਸੀਂ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ। ਜੇ ਮਾਮਲਾ ਜ਼ਰੂਰੀ ਹੈ, ਕਿਰਪਾ ਕਰਕੇ 911 ਤੇ ਕਾਲ ਕਰੋ।
First Name / ਪਹਿਲਾ ਨਾਂ *
Last Name / ਆਖਰੀ ਨਾਂਮ *
Email Address / ਈਮੇਲ ਖਾਤਾ *
Age / ਉਮਰ
(Optional) ਅਖ਼ਤਿਆਰੀ
Gender / ਲਿੰਗ (ਵਿਕਲਪਿਕ - ਇੱਕ ਜਾਂ ਬਹੁ ਚੈਕਬੌਕਸ ਚੁਣੋ)
(Optional - Select one or multiple checkboxes) - (ਵਿਕਲਪਿਕ - ਇੱਕ ਜਾਂ ਬਹੁ ਚੈਕਬੌਕਸ ਚੁਣੋ)
City / ਸ਼ਹਿਰ *
State / ਰਾਜ *
Zip Code / ਜ਼ਿਪ ਕੋਡ *
Ethnicity / ਜਾਤੀ *
Organizational Affiliation / ਸੰਸਥਾਗਤ ਸਬੰਧ
(Optional) ਅਖ਼ਤਿਆਰੀ
Date of Incident / ਘਟਨਾ ਦੀ ਮਿਤੀ *
MM
/
DD
/
YYYY
Time of Incident / ਘਟਨਾ ਦਾ ਸਮਾਂ *
Time
:
Site of Discrimination (Click all that apply) / ਵਿਤਕਰਾ ਦੀ ਸਾਈਟ (ਲਾਗੂ ਕਰਨ ਵਾਲੇ ਸਾਰੇ ਕਲਿੱਕ ਕਰੋ) *
Required
Location/Address of Incident - ਸਥਾਨ / ਘਟਨਾ ਦਾ ਪਤਾ *
Type of Discrimination (Click all that apply) ਵਿਤਕਰਾ ਦੀ ਕਿਸਮ (ਲਾਗੂ ਕਰਨ ਵਾਲੇ ਸਾਰੇ ਕਲਿੱਕ ਕਰੋ) *
Required
Suspected Reason for Covid-19 Discrimination (Click all that apply) - ਕੋਵਿਡ -19 ਵਿਤਕਰੇ ਦਾ ਸ਼ੱਕੀ ਕਾਰਨ (ਲਾਗੂ ਕਰਨ ਵਾਲੇ ਸਾਰੇ ਕਲਿੱਕ ਕਰੋ) *
Required
Description of Incident - ਇੰਸੀਡੇਨ ਦਾ ਵੇਰਵਾ *
Please provide 2-3 sentences describing the incident. - ਕਿਰਪਾ ਕਰਕੇ ਘਟਨਾ ਬਾਰੇ ਦੱਸਦੇ ਹੋਏ 2-3 ਵਾਕਾਂ ਨੂੰ ਪ੍ਰਦਾਨ ਕਰੋ.
Any Supporting Links - ਕੋਈ ਵੀ ਸਹਾਇਕ ਲਿੰਕ
(News Clips, Social Media Sites) - (ਨਿਊਜ਼ ਕਲਿੱਪ, ਸੋਸ਼ਲ ਮੀਡੀਆ ਸਾਈਟਾਂ)
Submit
Never submit passwords through Google Forms.
This form was created inside of Asian Pacific Policy and Planning Council. Report Abuse