- Students whose parents'/guardians' work schedule prevents them from being home to care for their children from dismissal of school to 6:00 pm
- TK-5th students who attend program every day for 3 hours (15 hours per week)
- 6th-8th students who attend program for 3 hours on at least 3 days per week (9 or more hours per week)
Completion of this form does not guarantee that your child will have a spot in the Expanded Learning afterschool program for the 2025-26 school year. The site Expanded Learning Coordinator will contact you to complete your child's enrollment in the 2025-26 afterschool program or placement on the Waitlist.
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਇਹ YCUSD ਦੇ 2025-26 ਐਕਸਪੈਂਡਡ ਲਰਨਿੰਗ ਆਫਟਰ ਸਕੂਲ (ਸਕੂਲ ਤੋਂ ਬਾਅਦ ਦੇ ਵਿਸਤ੍ਰਿਤ ਸਿਖਲਾਈ) ਪ੍ਰੋਗਰਾਮਾਂ ਲਈ ਅਰਜ਼ੀ ਫਾਰਮ ਹੈ ਜੋ TK ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ।
ਹੇਠ ਲਿਖਤ ਅਨੁਸਾਰ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ:
- ਉਹ ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ/ਸਰਪ੍ਰਸਤਾਂ ਦਾ ਕੰਮ ਦਾ ਸਮਾਂ ਅਜਿਹਾ ਹੈ ਕਿ ਉਹਨਾਂ ਦੇ ਸਕੂਲ ਬੰਦ ਹੋਣ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਆਪਣੇ ਬੱਚਿਆਂ ਦੀ ਦੇਖਭਾਲ ਲਈ ਉਹ ਘਰ ਨਹੀਂ ਹੁੰਦੇ।
- TK-5ਵੀਂ ਜਮਾਤ ਦੇ ਵਿਦਿਆਰਥੀ ਜੋ ਹਰ ਰੋਜ਼ 3 ਘੰਟੇ (ਹਫ਼ਤੇ ਵਿੱਚ 15 ਘੰਟੇ) ਪ੍ਰੋਗਰਾਮ ਵਿੱਚ ਹਾਜ਼ਰ ਹੁੰਦੇ ਹਨ।
- 6ਵੀਂ ਜਮਾਤ ਦੇ ਵਿਦਿਆਰਥੀ ਜੋ ਹਫ਼ਤੇ ਵਿੱਚ ਘੱਟੋ-ਘੱਟ 3 ਦਿਨ (ਹਫ਼ਤੇ ਵਿੱਚ 9 ਜਾਂ ਵੱਧ ਘੰਟੇ) 3 ਘੰਟੇ ਪ੍ਰੋਗਰਾਮ ਵਿੱਚ ਹਾਜ਼ਰ ਹੁੰਦੇ ਹਨ।
ਇਸ ਫਾਰਮ ਨੂੰ ਪੂਰਾ ਕਰਨਾ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਹੈ ਕਿ ਤੁਹਾਡੇ ਬੱਚੇ ਨੂੰ 2025-26 ਸਕੂਲ ਸਾਲ ਲਈ ਐਕਸਪੈਂਡਡ ਲਰਨਿੰਗ ਆਫਟਰ ਸਕੂਲ ਪ੍ਰੋਗਰਾਮ ਵਿੱਚ ਜਗ੍ਹਾ ਮਿਲੇਗੀ। ਸਾਈਟ ਐਕਸਪੈਂਡਡ ਲਰਨਿੰਗ ਕੋਆਰਡੀਨੇਟਰ ਤੁਹਾਡੇ ਬੱਚੇ ਦੇ 2025-26 ਆਫ਼੍ਟਰ ਸਕੂਲ ਦੇ ਪ੍ਰੋਗਰਾਮ ਵਿੱਚ ਦਾਖਲਾ ਪੂਰਾ ਕਰਨ ਜਾਂ ਉਡੀਕ ਸੂਚੀ ਵਿੱਚ ਪਲੇਸਮੈਂਟ ਲਈ ਤੁਹਾਡੇ ਨਾਲ ਸੰਪਰਕ ਕਰੇਗਾ।
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
Este es el formulario de solicitud para los programas extracurriculares de Aprendizaje Extendido 2025-26 de YCUSD para estudiantes de los cursos TK a 8º.
Se dará prioridad a:
- Estudiantes cuyo horario de trabajo de los padres/tutores les impida estar en casa para cuidar a sus hijos desde la salida de la escuela hasta las 6:00 pm
- Estudiantes de TK a 5º que asistan al programa todos los días durante 3 horas (15 horas semanales)
- Estudiantes de 6º a 8º que asisten al programa durante 3 horas al menos 3 días a la semana (9 horas o más a la semana)
La cumplimentación de este formulario no garantiza que su hijo tenga una plaza en el programa extraescolar Aprendizaje Extendido para el curso escolar 2025-26. El Coordinador de Aprendizaje Extendido del sitio se pondrá en contacto con usted para completar la inscripción de su hijo en el programa extraescolar 2025-26 o su colocación en la Lista de Espera.