Request edit access
ਮਹਾਤਮਾ ਗਾਂਧੀ ਜੀ ਦੇ ਰਾਜਨੀਤਕ ਵਿਚਾਰ (Political ideas of Mahatma Gandhi ji) 10+2 Pol. Sci.
ਤਿਆਰ ਕਰਤਾ: ਪਰਮਿੰਦਰ ਸਿੰਘ ਲੈਕਚਰਾਰ ਪੋਲ ਸਾਇੰਸ ਸਸਸਸ  ਸ਼ਹਿਣਾ ਕੰਨਿਆ (ਬਰਨਾਲਾ)
Sign in to Google to save your progress. Learn more
ਵਿਦਿਆਰਥੀ ਦਾ ਨਾਮ *
ਸਕੂਲ ਦਾ ਨਾਮ *
ਜ਼ਿਲ੍ਹਾ *
ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ ? *
1 point
ਮਹਾਤਮਾ ਗਾਂਧੀ ਜੀ ਉੱਪਰ ਕਿਹੜੇ  ਧਾਰਮਿਕ ਗ੍ਰੰਥਾਂ ਦਾ ਪ੍ਰਭਾਵ ਪਿਆ ? *
1 point
ਮਹਾਤਮਾ ਗਾਂਧੀ ਜੀ ਦੀ ਸਵੈ ਜੀਵਨੀ ਦਾ ਨਾਮ ਦੱਸੋ ? *
1 point
ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰ ਪਿਤਾ ਦੀ ਉਪਾਧੀ ਕਿਸ ਨੇ ਦਿੱਤੀ ? *
1 point
ਮਹਾਤਮਾ ਗਾਂਧੀ ਜੀ ਰਾਜ ਨੂੰ ਆਤਮਹੀਣ ਯੰਤਰ ਮੰਨਦੇ ਸਨ । *
1 point
ਮਹਾਤਮਾ ਗਾਂਧੀ ਜੀ ਦੇ ਰਾਜਨੀਤਕ ਗੁਰੂ ਕੌਣ ਸਨ ? *
1 point
ਸੱਤਿਆਗ੍ਰਹਿ ਦਾ ਸ਼ਬਦੀ ਅਰਥ ' ਸੱਚ ਤੇ ਡਟੇ ਰਹਿਣਾ ਹੈ ।' *
1 point
ਹੇਠ ਲਿਖਿਆਂ ਵਿਚੋਂ ਕਿਹੜੀ ਵਿਧੀ ਸੱਤਿਆਗ੍ਰਹਿ ਦੀ ਵਿਧੀ ਨਹੀਂ ਹੈ ? *
1 point
ਮਹਾਤਮਾ ਗਾਂਧੀ ਜੀ ਵਿਕੇਂਦਰੀਕ੍ਰਿਤ ਲੋਕਤੰਤਰ ਦੇ ਪੱਖ ਵਿੱਚ ਸਨ ? *
1 point
ਮਹਾਤਮਾ ਗਾਂਧੀ ਜੀ ਰਾਜ ਨੂੰ ___________ਕੰਮ ਸੌਂਪਣ ਦੇ ਪੱਖ ਵਿੱਚ ਸਨ । *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report