Request edit access
ਐਤਵਾਰ ਕੈਰੀਅਰ ਕੁਇੱਜ਼  30
 29 /05 /2022
ਜ਼ਿਲ੍ਹਾ :   *
ਈ-ਮੇਲ id.
ਨਾਮ *
ਈ-ਪੰਜਾਬ id.  :   *
1. ___________ ਬੇਕ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਨੂੰ  ਬੇਕ ਅਤੇ ਤਿਆਰ ਕਰਦੇ ਹਨ। *
2. ਬੇਕਰ ਬਣਨ ਲਈ ਸਹੀ ਕੋਰਸ _______  ਵਿੱਚ ਡਿਪਲੋਮਾ ਹੈ। *
3._______ ਸੈਲਾਨੀਆਂ ਨੂੰ ਉਹਨਾਂ ਦੇ ਮਨਪਸੰਦ ਸਥਾਨ ਤੇ ਸੈਰਸਪਾਟਾ ਕਰਵਾਉਂਦੇ ਹਨ। *
4. ਸੈਲਾਨੀ ਅਕਸਰ ਹੇਠ ਲਿਖਿਆਂ ਵਿੱਚੋਂ ______ਦੇ ਸਥਾਨ ਤੇ ਪਾਏ ਜਾਂਦੇ ਹਨ। *
5. ਤੁਸੀਂ ਭੋਜਨ ਅਤੇ ਪੇਅ ਪਦਾਰਥਾਂ ਨਾਲ ਸਬੰਧਤ ਸੇਵਾਵਾਂ ___________ ਵੱਜੋਂ ਨਿਭਾਉਂਦੇ ਹੋ। *
6. _________ ਹੋਟਲ, ਰੈਸਟੋਰੈਂਟ,ਡਾਇਨਿੰਗ ਹਾਲ, ਰਿਜੋਰਟ ਆਦਿ ਵਿੱਚ ਕੰਮ ਕਰਦੇ ਹਨ।   *
7. ______ ਵੱਖ-ਵੱਖ ਲੋਕਾਂ ਲਈ ਯਾਤਰਾ ਦੀ ਯੋਜਨਾਬੰਦੀ ਅਤੇ ਪ੍ਰਬੰਧ ਕਰਦੇ ਹਨ। *
8. ਹੋਸਪੀਟੈਲਿਟੀ (; ਪ੍ਰਾਹੁਣਾਚਾਰੀ) ਓਪਰੇਸ਼ਨਜ਼ ਸਪੋਰਟ ਵਰਕਰ ਵੱਜੋਂ ਤੁਸੀਂ _________ ਵਿੱਚ ਕੰਮ ਕਰਦੇ ਹੋ। *
9. ਟੂਰ ਐਂਡ ਟਰੈਵਲ ਓਪਰੇਸ਼ਨਜ਼ ਵਿਚ ਡਿਪਲੋਮਾ ਕਰਕੇ ਤੁਸੀਂ_________ ਵੱਜੋਂ ਕੰਮ ਕਰਦੇ ਹੋ। *
10.  ___________ ਸਾਰੇ ਘਰੇਲੂ ਕੰਮਾਂ ਦੇ ਇੰਚਾਰਜ ਵੱਜੋਂ ਕੰਮ ਕਰਦੇ ਹਨ। *
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report