Request edit access
ਐਤਵਾਰ ਕੈਰੀਅਰ ਕੁਇੱਜ਼ 35
Sign in to Google to save your progress. Learn more
ਜ਼ਿਲ੍ਹਾ :   *
ਈ-ਮੇਲ id.
ਨਾਮ *
ਈ-ਪੰਜਾਬ id.  :   *
1 ____________ ਗ੍ਰਾਹਕਾਂ ਦੇ ਨਹੁੰਆਂ ਦੀ ਦਿੱਖ ਅਤੇ ਸੁੰਦਰਤਾ ਵਧਾਉਂਦੇ ਹਨ।

*
1 point
2. _______ ਆਪਣੇ ਗ੍ਰਾਹਕਾਂ ਦੇ ਸਰੀਰ ਤੇ ਟੈਟੂ ਵਰਗੇ ਬਾਡੀ ਆਰਟ  ਬਣਾਉਂਦੇ ਹਨ। *
1 point
3. _________ ਪਾਲਤੂ ਜਾਨਵਰਾਂ ਦੀ ਸਫ਼ਾਈ ਅਤੇ ਸਿਹਤ ਸਾਂਭ-ਸੰਭਾਲ ਸੰਬੰਧੀ ਸੇਵਾਵਾਂ ਨਿਭਾਉਂਦੇ ਹਨ। *
1 point
4.  ਪੈੱਟ ਗਰੂਮਰ ਪਾਲਤੂ ਜਾਨਵਰਾਂ ਦੀ _______ ਦਾ ਧਿਆਨ ਰੱਖਦੇ ਹਨ। *
1 point
5  ਵੇਅਰ ਹਾਊਸ ਪੈਕਰ ਵਪਾਰਿਕ ਉਤਪਾਦਾਂ ਦੇ __________ ਨਾਲ ਸਬੰਧਤ ਹਨ। *
1 point
6.  ਟੈਟੂ ਆਰਟਿਸਟ ਬਾਡੀ ਆਰਟ ਸਿਰਜਣ ਲਈ _________ ਦੀ ਵਰਤੋਂ ਕਰਦੇ ਹਨ। *
1 point
7.  ਕਸਟਮਰ ਰਿਲੇਸ਼ਨਸਿਪ਼ ਮੈਨੇਜਮੈਂਟ ______ ਨਾਲ਼ ਸਬੰਧਤ ਹੈ। *
1 point
8. ਕਸਟਮਰ ਰਿਲੇਸ਼ਨਸਿਪ਼ ਮੈਨੇਜਮੈਂਟ ___________ ਨਾਲ  ਰਿਸ਼ਤੇ ਦਾ ਪ੍ਰਬੰਧਨ ਕਰਨ ਲਈ ਫੋਨ ਕਾਲ , ਵੈੱਬ ਚੈਟ ਅਤੇ ਈ-ਮੇਲ ਦੀ ਵਰਤੋਂ ਕਰਦੇ ਹਨ। *
1 point
9. ________ ਇਸ ਗੱਲ ਲਈ ਜ਼ਿੰਮੇਵਾਰ ਹੁੰਦੇ ਹਨ ਕਿ ਉਤਪਾਦ ਵਸਤੂਆਂ ਜਾਂ ਦਸਤਾਵੇਜ਼ ਸੰਬੰਧਤ ਗ੍ਰਾਹਕਾਂ ਜਾਂ ਸੰਗਠਨਾਂ ਤੱਕ ਹੀ ਪਹੁੰਚਣ। *
1 point
10਼਼ _______ ਵੱਖ -ਵੱਖ ਉਤਪਾਦ ਵਸਤੂਆਂ ਜਾਂ ਦਸਤਾਵੇਜ਼ਾਂ ਸੰਬੰਧਤ ਸਰੋਤ ਤੋਂ ਪ੍ਰਾਪਤ ਕਰਨ ਉਪਰੰਤ ਸੰਬੰਧਤ ਪਤੇ ਤੇ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦੇ ਹਨ। *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report