Request edit access
Agniveer Recruitment 2025                          (ਅਗਨੀਵੀਰ ਭਰਤੀ 2025)                                             Free Coaching for Written Test for Agniveer Recruitment                                                    (ਅਗਨੀਵੀਰ ਭਰਤੀ ਦੇ ਟੈਸਟ ਲਈ ਮੁਫ਼ਤ ਕੋਚਿੰਗ)
ਪਿਆਰੇ ਅਗਨੀਵੀਰ ਉਮੀਦਵਾਰ,
ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਰੋਜ਼ਗਾਰ ਦਫਤਰ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਵੱਲੋਂ ਅਗਨੀਵੀਰ ਭਰਤੀ ਵਾਸਤੇ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਮੁਫਤ ਕੋਚਿੰਗ ਕਰਵਾਈ ਜਾਣੀ ਹੈ। ਇਸ ਕੋਚਿੰਗ ਵਿਚ ਭਾਗ ਲੈਣ ਵਾਸਤੇ ਨਾਲ ਦਿੱਤੇ ਗੂਗਲ ਫਾਰਮ ਭਰਨ ਦੀ ਖੇਚਲ ਕਰੋ https://tinyurl.com/5n7wykd3 ਇਹ ਕੋਚਿੰਗ ਕੇਵਲ ਉਹਨਾਂ ਉਮੀਦਵਾਰਾਂ ਵਾਸਤੇ ਹੈ ਜਿਨ੍ਹਾਂ ਨੇ ਇੰਡੀਅਨ ਆਰਮੀ ਦੀ ਵੈਬਸਾਈਟ ਉੱਤੇ ਆਪਣੇ ਆਪ ਨੂੰ ਸਮੇਂ ਰਹਿੰਦੇ ਰਜਿਸਟਰ ਕੀਤਾ ਹੈ। ਆਪ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਗਨੀ ਵੀਰ ਰੈਲੀ ਵਾਸਤੇ ਕੋਚਿੰਗ ਹੇਠ ਲਿਖੇ ਸੈਂਟਰਾਂ ਵਿੱਚ ਦਿੱਤੇ ਜਾ ਰਹੀ ਹੈ।

1) ਜ਼ਿਲਾਂ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸ੍ਰੀ ਮੁਕਤਸਰ ਸਾਹਿਬ
2) ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ (ਲੜਕੇ)
3) ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ

ਇਹ ਕੋਚਿੰਗ  ਮਿਤੀ 28-05-2025 ਦਿਨ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਆਪ ਆਪਣੇ ਸਹੁਲਤ ਅਨੁਸਾਰ ਜਿੱਥੇ ਆਪ ਨੂੰ ਨੇੜੇ ਪੈਂਦਾ ਹੈ ਉਥੇ ਜਾ ਕੇ ਕੋਚਿੰਗ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਦਫਤਰ ਸ੍ਰੀ ਮੁਕਤਸਰ ਸਾਹਿਬ ਦੇ ਹੈਲਪ ਲਾਈਨ ਨੰਬਰ 9888562317,01633262317 ਤੇ ਸੰਪਰਕ ਕਰ ਸਕਦੇ ਹੋ।
Sign in to Google to save your progress. Learn more
Whether Registered on Website for Agniveer Recruitment 2025? 
(ਕੀ ਤੁਸੀਂ ਅਗਨੀਵੀਰ ਭਰਤੀ ਲਈ ਵੈਬਸਾਈਟ ਤੇ ਰਜਿਸਟਰ ਕੀਤਾ ਹੈ)
*
Next
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report