Livingston High School ELAC Committee Election Nomination Punjabi Form ਲਿਵਿੰਗਸਟਨ ਹਾਈ ਸਕੂਲ ਈ ਲੈਕ(ELAC) ਕਮੇਟੀ ਚੋਣ ਨਾਮਜ਼ਦ ਫਾਰਮ
ਇਸ ਫਾਰਮ ਦਾ ਉਦੇਸ਼ ਲਿਵਿੰਗਸਟਨ ਹਾਈ ਸਕੂਲ, ਇੰਗਲਿਸ਼ ਲਰਨਰ ਐਡਵਾਈਜ਼ਰੀ ਕਮੇਟੀ ਲਈ ਨਾਮਜ਼ਦਾਂ ਨੂੰ ਇਕੱਤਰ ਕਰਨਾ ਹੈ.ELAC ਨਾਮਜ਼ਦ ਸੋਮਵਾਰ, 15 ਮਈ - ਐਤਵਾਰ 21 ਮਈ ਤੱਕ ਖੁੱਲ੍ਹੇ ਰਹਿਣਗੇ . ਭਾਗੀਦਾਰੀ ਯਕੀਨੀ ਬਣਾਉਣ ਲਈ ਇਸ ਫਾਰਮ ਤੇ ਨਾਮਜ਼ਦ ਵਿਅਕਤੀਆਂ ਨਾਲ ਸੰਪਰਕ ਕੀਤਾ ਜਾਵੇਗਾ. ਚੋਣਾਂ 22 ਮਈ - 28 ਮਈ ਨੂੰ ਹੋਣਗੀਆਂ.ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨਾਮਜ਼ਦ ਕਰ ਸਕਦੇ ਹੋ

ਜ਼ਿੰਮੇਵਾਰੀਆਂ: ਪ੍ਰਿੰਸੀਪਲ,ਸਟਾਫ ਅਤੇ ਸਕੂਲ ਸਾਈਟ ਕੌਂਸਲ ਨੂੰ ਇੰਗਲਿਸ਼ ਸਿੱਖਣ ਵਾਲੇ ਵਿਦਿਆਰਥੀਆਂ ਦੇ ਵਿਕਾਸ ਲਈ ਪ੍ਰੋਗਰਾਮਾਂ,ਸੇਵਾਵਾਂ ਅਤੇ ਵਿਦਿਆਰਥੀ ਐਚਵੀਮੈਂਟ (ਐਸ ਪੀ ਐਸ ਏ) ਸਿੰਗਲ ਪਲਾਨ ਦੇ ਵਿਕਾਸ ਲਈ ਸਲਾਹ ਦੇਣ ਲਈ ਜ਼ਿੰਮੇਵਾਰ ਹੋਵੇਗਾ.

ਈ ਲੈਕ (ELAC )ਕਮੇਟੀ ਦਾ ਨੁਮਾਇੰਦਾ ਸਕੂਲ ਦੇ ਵਿਕਾਸ ਲਈ ਸਕੂਲ ਦੀ ਸਹਾਇਤਾ ਕਿਵੇਂ ਕਰੇਗਾ: ਸਕੂਲ ਦੀਆਂ ਲੋੜਾਂ ਦਾ ਵੇਰਵਾ ਅਤੇ ਨਿਯਮਤ ਸਕੂਲ ਹਾਜ਼ਰੀ ਦੇ ਮਹੱਤਵ ਬਾਰੇ ਮਾਪਿਆਂ ਨੂੰ ਜਾਣਕਾਰੀ ਪ੍ਰਦਾਨ ਕਰਕੇ

ਕੀ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨਾਮਜ਼ਦ ਕਰ ਰਹੇ ਹੋ?
Next
Never submit passwords through Google Forms.
This form was created inside of Muhsd.k12.ca.us. Report Abuse - Terms of Service - Additional Terms